2022 ਦਿਆ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੇਗੀ ਕਾਂਗਰਸ-ਹਰੀਸ਼ ਰਾਵਤ

ਦੇਹਰਾਦੂਨ (ਉੱਤਰਾਖੰਡ) 25 ਅਗਸਤ। ਪੰਜਾਬ ਕਾਂਗਰਸ ਵਿੱਚ ਤਾਜ਼ਾ ਉਥਲ -ਪੁਥਲ ਦੇ ਵਿਚਕਾਰ, AICC ਦੇ ਰਾਜ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਇਥੇ ਆਪਣੇ ਨਿਵਾਸ ‘ਤੇ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ … Continue reading 2022 ਦਿਆ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੇਗੀ ਕਾਂਗਰਸ-ਹਰੀਸ਼ ਰਾਵਤ